ਹਰਿਆਣਾ ਦੇ ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਚੋਣ ਨਤੀਜੇ ਅੱਜ 22 ਜੂਨ ਨੂੰ ਆਉਣਗੇ
ਬਾਬੂਸ਼ਾਹੀ ਨੈਟਵਰਕ
ਚੰਡੀਗ, 22 ਜੂਨ 2022- ਹਰਿਆਣਾ ਦੇ 18 ਨਗਰ ਪਰਿਸ਼ਦਾਂ ਅਤੇ 28 ਨਗਰ ਪਾਲਿਕਾਵਾਂ ਦੇ ਚੋਣ ਨਤੀਜੇ
ਅੱਜ 22 ਜੂਨ ਨੂੰ ਦੁਪਹਿਰ ਤੱਕ ਐਲਾਨ ਕਰ ਦਿੱਤੇ ਜਾਣਗੇ। ਵੋਟਾਂ ਦੀ ਗਿਣਤੀ ਲਈ ਸਖਤ ਪ੍ਰਬੰਧ ਕੀਤੇ ਗਏ ਹਨ।