ਨਜਾਇਜ਼ ਮਾਈਨਿੰਗ ਮਾਮਲੇ ਵਿਚ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਮਿਲੀ ਜ਼ਮਾਨਤ
ਬਾਬੂਸ਼ਾਹੀ ਨੈੱਟਵਰਕ
ਪਠਾਨਕੋਟ ,22 ਜੂਨ 2022- ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਭੋਆ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ
ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਜੋਗਿੰਦਰ ਪਾਲ ਨੂੰ ਪੁਲਿਸ ਨੇ 17 ਜੂਨ ਨੂੰ ਨਜਾਇਜ਼ ਮਾਈਨਿੰਦ ਦੇ ਮਾਮਲੇ ਵਿਚ
ਗ੍ਰਿਫਤਾਰ ਕੀਤਾ ਸੀ।