ਦੇਖੋ, ਸਿੱਖਿਆ ਵਿਭਾਗ ਦਾ ਡੀਜੀਐਸਈ ਦਾ ਚਾਰਜ ਕਿਸ ਨੂੰ ਮਿਲਿਆ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 22 ਜੂਨ 2022- ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਆਈਏਐਸ ਅਫ਼ਸਰ ਈਸ਼ਾ ਕਾਲੀਆ ਨੂੰ ਨਵਾਂ ਡੀਜੀਐਸਈ ਨਿਯੁਕਤ ਕੀਤਾ ਹੈ।
ਸਰਕਾਰ ਵਲੋਂ ਜਾਰੀ ਪੱਤਰ ਮੁਤਾਬਿਕ, ਕੁੱਝ ਦਿਨਾਂ ਲਈ ਛੁੱਟੀ ਤੇ ਜਾਣ ਕਾਰਨ ਆਈਏਐਸ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਦੀ ਜਗ੍ਹਾ ਤੇ ਆਈਏਐਸ ਅਫ਼ਸਰ ਈਸ਼ਾ ਕਾਲੀਆ ਨੂੰ ਨਵਾਂ ਡੀਜੀਐਸਈ ਨਿਯੁਕਤ ਕੀਤਾ ਹੈ।