← ਪਿਛੇ ਪਰਤੋ
ਸੰਗਰੂਰ ਜ਼ਿਮਨੀ ਚੋਣ: ਪਹਿਲੇ ਇੱਕ ਘੰਟੇ ਵਿਚ 4 ਫੀਸਦੀ ਵੋਟਿੰਗ ਹੋਈ
ਬਾਬੂਸ਼ਾਹੀ ਨੈਟਵਰਕ
ਸੰਗਰੂਰ, 23 ਜੂਨ 2022- ਸੰਗਰੂਰ ਜ਼ਿਮਨੀ ਚੋਣ ਲਈ ਅੱਜ 23 ਜੂਨ ਨੂੰ ਸਵੇਰੇ 8 ਵਜੇ ਤੋਂ 9 ਵਜੇ
ਤੱਕ 4 ਫੀਸਦੀ ਵੋਟਾਂ ਪਈਆਂ ਹਨ। ਵੋਟਰਾਂ ਸਵੇਰੇ ਵੋਟਿੰਗ ਲਈ ਘੱਟ ਉਤਸ਼ਾਹ ਦਿਖਾਇਆ ਹੈ।
Total Responses : 935