← ਪਿਛੇ ਪਰਤੋ
ਰਾਈਫਲ ਸਾਫ ਕਰਦੇ ਹੋਏ ਗੋਲੀ ਚੱਲਣ ਨਾਲ ਏਐਸਆਈ ਦੀ ਮੌਤ
ਬਾਬੂਸ਼ਾਹੀ ਨੈਟਵਰਕ
ਤਰਨਤਾਰਨ - ਥਾਣਾ ਗੋਇੰਦਵਾਲ ਦੇ ਤਹਿਤ ਪੈਂਦੇ ਕਪੂਰਥਲਾ ਚੌਂਕ ‘ਚ ਨਾਕੇ ‘ਤੇ ਏਐਸਆਈ ਬਖਸ਼ੀਸ਼ ਸਿੰਘ ਦੀ ਗੋਲੀ ਲੱਗਣ ਨਾਲ
ਮੌਤ ਹੋ ਗਈ ਹੈ। ਏਐਸਆਈ ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ।
Total Responses : 863