ਨਵਜੋਤ ਸਿੱਧੂ ਨਾਲ ਜੇਲ੍ਹ ਵਿਚ ਮੁਲਾਕਾਤ ਕਰਨਗੇ ਮਨੀਸ਼ ਤਿਵਾੜੀ
ਬਾਬੂਸ਼ਾਹੀਨੈਟਵਰਕ
ਪਟਿਆਲਾ, 24 ਜੂਨ 2022- ਕਾਂਗਰਸ ਦੇ ਹਲਕਾ ਸ਼੍ਰੀ ਆਨੰਦਪੁਰ ਸਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾਡ਼ੀ
ਅੱਜ 24 ਜੂਨ ਨੂੰ ਸਵੇਰੇ 10.50 ਵਜੇ ਪਟਿਆਲਾ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਧਾਨ ਨਵਜੋਤ ਸਿੱਧੂ ਨਾਲ
ਮੁਲਾਕਾਤ ਕਰਨਗੇ।