ਰਾਜਾ ਵੜਿੰਗ ਬੋਲੇ : ਮੇਰੇ ਖਿਲਾਫ ਸਬੂਤ ਹੈ ਤਾਂ ਕਾਰਵਾਈ ਕਰੇ ਸਰਕਾਰ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 24 ਜੂਨ 2022- ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਕਿਹਾ ਹੈ ਕਿ ਜੇਕਰ
ਉਨ੍ਹਾਂ ਦੇ ਖਿਲਾਫ ਕਿਸੀ ਘੁਟਾਲੇ ਬਾਰੇ ਸਬੂਤ ਹਨ ਤਾਂ ਪੰਜਾਬ ਸਰਕਾਰ ਕਾਰਵਾਈ ਕਰੇਂ।
ਕਾਬਿਲੇਗੌਰ ਹੈ ਕਿ ਟ੍ਰਾਂਸਪੋਰਟਰ ਸੰਨੀ ਢਿੱਲੋਂ ਨੇ ਰਾਜਾ ਵਡ਼ਿੰਗ ਤੇ ਪਿਛਲੀ ਕਾਂਗਰਸ ਸਰਕਾਰ ਵਿ
ਟ੍ਰਾਂਸਪੋਰਟ ਮੰਤਰੀ ਹੁੰਦੇ ਹੋਏ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਖਰੀਦਣ ਵਿਚ ਵੱਡੇ ਘਪਲੇ ਦਾ ਦੋਸ਼ ਲਗਾਇਆ ਸੀ।