← ਪਿਛੇ ਪਰਤੋ
ਮਰਹੂਮ ਗਾਇਕ ਮੂਸੇਵਾਲਾ ਕੇਸ ਵਿਚ ਦੋ ਹੋਰ ਮੁਲਜ਼ਮ ਕਾਬੂ
ਫਤਿਹਾਬਾਦ, 24 ਜੂਨ 2022 : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਿਸ ਨੂੰ ਹੋਰ ਸਫ਼ਲਤਾ ਮਿਲੀ ਹੈ। ਦਰਅਸਲ ਮੂਸੇਵਾਲਾ ਦੇ ਕਤਲ ਕੇਸ 'ਚ ਦੋ ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਕ੍ਰਾਈਮ ਬ੍ਰਾਂਚ ਨੇ ਫਤਿਹਾਬਾਦ ਦੇ ਪਿੰਡ ਕੁੱਕੜਵਾਲੀ ਤੋਂ ਵਿਕਰਮ ਤੇ ਖੇਰਾਤੀ ਖੇੜਾ ਤੋਂ ਕਾਲਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ।
Total Responses : 936