← ਪਿਛੇ ਪਰਤੋ
ਇੰਟੈਲੀਜੈਂਸ ਬਿਊਰੋ ਨੂੰ ਮਿਲਿਆ ਨਵਾਂ ਮੁਖੀ ਨਵੀਂ ਦਿੱਲੀ, 24 ਜੂਨ, 2022: ਇੰਟੈਲੀਜੈਂਸ ਬਿਊਰੋ (ਆਈ ਬੀ) ਨੂੰ ਨਵਾਂ ਮੁਖੀ ਮਿਲ ਗਿਆ ਹੈ। ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਤਪਨ ਕੁਮਾਰ ਦੇਕਾ ਜੋ ਮੌਜੂਦਾ ਸਮੇਂ ਵਿਚ ਸਪੈਸ਼ਲ ਡਾਇਰੈਕਟਰ ਹਨ, ਨੂੰ ਤਰੱਕੀ ਦੇ ਕੇ ਆਈਬੀ ਦਾ ਡਾਇਰੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
Total Responses : 936