← ਪਿਛੇ ਪਰਤੋ
ਪਾਕਿਸਤਾਨ ਜੇਲ੍ਹ ’ਚ ਮਰੇ ਸਰਬਜੀਤ ਕੌਰ ਦੀ ਭੈਣ ਦਾ ਦਿਹਾਂਤ ਅੰਮ੍ਰਿਤਸਰ, 26 ਜੂਨ, 2022: ਪਾਕਿਸਤਾਨ ਜੇਲ੍ਹ ਵਿਚ ਮਰੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੈਣ ਦਲਵੀਰ ਕੌਰ ਦਾ ਦਿਹਾਂਤ ਹੋ ਗਿਆ ਹੈ। ਉਹ 67 ਸਾਲਾਂ ਦੇ ਸਨ। ਉਹਨਾਂ ਨੂੰ ਲੰਘੀ ਰਾਤ ਦਿਲ ਦਾ ਦੌਰਾ ਪਿਆ ਜਿਸ ਕਾਰਨ ਮੌਤ ਹੋ ਗਈ।
Total Responses : 929