← ਪਿਛੇ ਪਰਤੋ
ਸੰਗਰੂਰ : ਮੁੱਖ ਟੱਕਰ ਸਿਮਰਨਜੀਤ ਮਾਨ ਤੇ ਗੁਰਮੇਲ ਵਿਚਾਲੇ, ਚੌਥੇ ਰਾਊਂਡ ਮਗਰੋਂ ਰੁਝਾਨਾਂ ਵਿਚ ਵੀ ਸਿਮਰਨਜੀਤ ਸਿੰਘ ਮਾਨ ਅੱਗੇ ਸੰਗਰੂਰ, 26 ਜੂਨ, 2022: ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਦੇ ਸ਼ੁਰੂਆਤੀ ਰੁਝਾਨਾਂ ਵਿਚ ਚੌਥੇ ਗੇੜੇ ਮਗਰੋਂ ਵੀ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਹਨ ਜਿਹਨਾਂ ਨੂੰ 20292 ਵੋਟਾਂ ਮਿਲੀਆਂ ਹਨ ਜਦੋਂ ਆਪ ਦੇ ਗੁਰਮੇਲ ਸਿੰਘ ਘਰਾਂ ਨੂੰ 18898 ਵੋਟਾਂ ਮਿਲੀਆਂ ਹਨ। ਕੇਵਲ ਸਿੰਘ ਢਿੱਲੋਂ ਨੂੰ 4245 ਵੋਟਾਂ ਮਿਲੀਆਂ ਹਨ ਜਦੋਂ ਕਿ ਦਲਵੀਰ ਗੋਲਡੀ ਨੂੰ 4778 ਵੋਟਾਂ ਅਤੇ ਅਕਾਲੀ ਦਲ ਨੂੰ 2674 ਵੋਟਾਂ ਮਿਲੀਆਂ ਹਨ।
Total Responses : 189