ਸੰਗਰੂਰ ਚੋਣ : 15ਵੇਂ ਗੇੜ ਮਗਰੋਂ ਸਿਮਰਨਜੀਤ ਸਿੰਘ ਮਾਨ ਫਿਰ 990 ਵੋਟਾਂ ਨਾਲ ਅੱਗੇ ਲੰਘੇ
ਸੰਗਰੂਰ, 26 ਜੂਨ, 2022: ਸੰਗਰੂਰ ਵਿਚ 15ਗੇੜ ਦੀ ਗਿਣਤੀ ਮਗਰੋਂ ਸਿਮਰਨਜੀਤ ਸਿੰਘ ਮਾਨ 990 ਵੋਟਾਂ ਨਾਲ ਅੱਗੇ ਲੰਘ ਗਏ ਹਨ। ਸਿਮਰਨਜੀਤ ਸਿੰਘ ਮਾਨ ਨੂੰ 110483 ਵੋਟਾਂ ਮਿਲੀਆਂ, ਗੁਰਮੇਲ ਸਿੰਘ 109493 ਵੋਟਾਂ, ਭਾਜਪਾ ਨੂੰ 27537 ਵੋਟਾਂ, ਕਾਂਗਰਸ ਨੂੰ 35552 ਵੋਟਾਂ ਅਤੇ ਅਕਾਲੀ ਦਲ ਨੂੰ 20187 ਵੋਟਾਂ ਪਈਆਂ।