ਸੰਗਰੂਰ ਜ਼ਿਮਨੀ ਚੋਣ : ਹੁਣ ਤਕ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ ? ਸਿਮਰਨਜੀਤ ਮਾਨ ਦੀ ਲੀਡ ਹੋਰ ਵਧੀ
ਸੰਗਰੂਰ, 26 ਜੂਨ, 2022: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਹੁਣ ਤਕ ਆਪ ਨੂੰ 208110, ਸਿਮਰਨਜੀਤ ਮਾਨ ਨੂੰ 211179, ਕਾਂਗਰਸ ਨੂੰ 69246, ਭਾਜਪਾ ਨੂੰ 59151 ਅਤੇ ਅਕਾਲੀ ਦਲ ਬਾਦਲ ਨੂੰ 37274 ਵੋਟਾਂ ਮਿਲੀਆਂ ਹਨ। ਇਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ ਅੱਗੇ ਚਲ ਰਹੇ ਹਨ। ਬੇਸ਼ੱਕ ਇਹ ਲੀਡ ਘਟ ਗਈ ਹੈ ਪਰ ਫਿਰ ਵੀ ਲੱਗਭਗ 5592 ਵੋਟਾਂ ਦੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਲੱਗੇ ਚਲ ਰਹੇ ਹਨ।