ਸੰਗਰੂਰ ਜ਼ਿਮਨੀ ਚੋਣ : ਹੁਣ ਤਕ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ, ਪੜ੍ਹੋ ਵੇਰਵਾ
ਸੰਗਰੂਰ, 26 ਜੂਨ, 2022: ਆਖਰੀ ਇਕ ਲੱਖ ਵੋਟਾਂ ਦੀ ਗਿਣਤੀ ਸ਼ੁਰੂ, ਸਿਮਰਨਜੀਤ ਸਿੰਘ ਮਾਨ ਨੂੰ ਮਿਲੀਆਂ 2,03,885 ਵੋਟਾਂ, ਆਪ ਦੇ ਗੁਰਮੇਲ ਸਿੰਘ ਨੂੰ ਮਿਲੀਆਂ 2,00,606 ਵੋਟਾਂ, ਕਾਂਗਰਸ ਦੇ ਦਲਵੀਰ ਗੋਲਡੀ ਨੂੰ 66,316 ਮਿਲੀਆਂ ਵੋਟਾਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 56,259 ਵੋਟਾਂ ਅਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਨੂੰ ਮਿਲੀਆਂ 35,932 ਵੋਟਾਂ ।