← ਪਿਛੇ ਪਰਤੋ
ਸੰਗਰੂਰ ਜ਼ਿਮਨੀ ਚੋਣ : 12 ਵਜੇ ਤਕ ਸਿਮਰਨਜੀਤ ਮਾਨ ਦੀ ਲੀਡ ਹੁਣ ਹੇਠਾਂ ਵੱਲ
ਸੰਗਰੂਰ, 26 ਜੂਨ, 2022: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤਾਜ਼ਾ ਰਿਪੋਰਟ ਮੁਤਾਬਕ 2592 ਵੋਟਾਂ ਦੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਲੱਗੇ ਚਲ ਰਹੇ ਹਨ। ਬੇਸ਼ੱਕ ਇਹ ਲੀਡ ਪਹਿਲਾਂ ਨਾਲੋਂ ਘਟ ਹੈ ਪਰ ਮਾਨ ਦੀ ਲੀਡ ਬਰਕਰਾਰ ਹੈ।
Total Responses : 189