ਸੰਗਰੂਰ ਜ਼ਿਮਨੀ ਚੋਣ : ਸਿਮਰਨਜੀਤ ਮਾਨ ਦੀ ਜਿੱਤ ਕਰੀਬ-ਕਰੀਬ ਤੈਅ !
ਸੰਗਰੂਰ, 26 ਜੂਨ, 2022: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤਾਜ਼ਾ ਰਿਪੋਰਟ ਮੁਤਾਬਕ ਵੱਡੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਲੱਗੇ ਚਲ ਰਹੇ ਹਨ। ਹੁਣ ਇਸ ਮੌਕੇ ਇਹ ਲੀੜ ਤੋੜਣੀ ਬਹੁਤ ਔਖੀ ਹੈ। ਹੁਣ ਤਕ ਵੋਟਾਂ ਦੀ ਗਿਣਤੀ ਅੰਤਮ ਪੜਾਅ ਉਤੇ ਹੈ ਅਤੇ ਅੰਤਮ ਨਤੀਜਾ ਛੇਤੀ ਹੀ ਸਾਹਮਣੇ ਆ ਜਾਵੇਗਾ।
ਹੇਠਲੇ ਲਿੰਕ 'ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ- https://results.eci.gov.in/ResultPcByeJune2022/ConstituencywiseS1912.htm