ਸੰਗਰੂਰ ਜ਼ਿਮਨੀ ਚੋਣ : ਸਿਰਫ਼ 20 ਹਜ਼ਾਰ ਵੋਟਾਂ ਦੀ ਗਿਣਤੀ ਬਾਕੀ
ਸੰਗਰੂਰ, 26 ਜੂਨ, 2022: ਸੰਗਰੂਰ ਜ਼ਿਮਨੀ ਚੋਣ ਨਤੀਜਾ ਕੁੱਝ ਮਿੰਟਾਂ 'ਚ ਮਿਲ ਜਾਵੇਗਾ
ਜਿੱਤ ਵੱਲ ਵੱਧ ਰਹੇ ਸਿਮਰਨਜੀਤ ਸਿੰਘ ਮਾਨ, 4800 ਵੋਟਾਂ ਨਾਲ ਅੱਗੇ
SAD (A) - 2,36,546, AAP - 2,30,964, CONG - 75,175, BJP- 63,038 SAD - 41,719