ਸੰਗਰੂਰ ਜ਼ਿਮਨੀ ਚੋਣ : ਸੁਨਾਮ ਵਿਧਾਨ ਸਭਾ ਹਲਕੇ ਦੇ 16 ਗੇੜ ਹੋਏ ਪੂਰੇ
ਸੁਨਾਮ, 26 ਜੂਨ, 2022: ਵਿਧਾਨ ਸਭਾ ਹਲਕੇ ਸੁਨਾਮ ਤੋਂ ਕਮਲਦੀਪ ਕੌਰ ਅਕਾਲੀ ਦਲ ਬਾਦਲ ਨੇ 1488 ਵੋਟਾਂ ਲਈਆਂ, 5673 ਕੇਵਲ ਸਿੰਘ ਢਿੱਲੋਂ ਭਾਜਪਾ, ਗੁਰਮੇਲ ਸਿੰਘ 36012, ਦਲਬੀਰ ਸਿੰਘ ਗੋਲਡੀ ਕਾਂਗਰਸ ਨੂੰ 6173 ਅਤੇ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਨੂੰ 34524 ਵੋਟਾਂ ਮਿਲੀਆਂ।