← ਪਿਛੇ ਪਰਤੋ
ਭਾਰੀ ਗਰਮੀ ਤੋਂ 28 ਜੂਨ ਨੂੰ ਮਿਲੇਗੀ ਰਾਹਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 27 ਜੂਨ 2022- ਮੌਸਮ ਵਿਭਾਗ ਦੇ ਅਨੁਸਾਰ ਲੋਕਾਂ ਨੂੰ ਭਾਰੀ ਗਰਮੀ ਤੋਂ 28 ਜੂਨ ਨੂੰ ਰਾਹਤ ਮਿਲੇਗੀ।
28 ਜੂਨ ਨੂੰ ਮਾਨਸੂਨ ਦਸਤਕ ਦੇਵੇਗਾ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ।
Total Responses : 936