← ਪਿਛੇ ਪਰਤੋ
ਬਜਟ ਪੇਸ਼ਕਾਰੀ ਮੌਕੇ ਦਿੱਲੀ ਮਾਡਲ ਬਾਰੇ ਕੀ ਬੋਲੇ ਹਰਪਾਲ ਚੀਮਾ, ਪੜ੍ਹੋ ਚੰਡੀਗੜ੍ਹ,27 ਜੂਨ, 2022: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਬਜਟ ਪੇਸ਼ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਦਿੱਲੀ ਦੇ ਸਫਲ ਮਾਡਲ ਤੋਂ ਪ੍ਰਭਾਵਿਤ ਹੈ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਚਲਾਈ ਹੈ।
Total Responses : 265