ਖਹਿਰਾ ਨੇ ਵਿਧਾਨ ਸਭਾ ਵਿਚ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਬੈਨ ਕਰਨ ਦਾ ਮੁੱਦਾ ਚੁੱਕਿਆ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 28 ਜੂਨ 2022- ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸੈਸ਼ਨ ਵਿਚ ਸਿੱਧੂ ਮੂਸੇਵਾਲਾ
ਦਾ ਗੀਤ ਐਸਵਾਈਐਲ ਗੀਤ ਨੂੰ ਕੇਂਦਰ ਸਰਕਾਰ ਵਲੋਂ ਬੈਨ ਕਰਨ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ
ਕਿਸਾਨੀ ਅੰਦੋਲਨ ਜੁਡ਼ੇ ਟਰੈਕਟਰ ਟੂ ਟਵਿੱਟਰ ਅਤੇ ਕਿਸਾਨ ਮੋਰਚਾ ਦਾ ਪੇਜ਼ ਬੰਦ ਕਰਨ ਦਾ ਮੁੱਦਾ ਵੀ ਚੁੱਕਿਆ।