← ਪਿਛੇ ਪਰਤੋ
ਮਹਾਰਾਸ਼ਟਰ ਸੰਕਟ : ਰਾਜਪਾਲ ਨੇ ਊਧਵ ਠਾਕਰੇ ਨੂੰ ਭਲਕੇ 30 ਜੂਨ ਨੁੰ ਬਹੁਮਤ ਸਾਬਤ ਕਰਨ ਵਾਸਤੇ ਆਖਿਆ ਮੁੰਬਈ, 29 ਜੂਨ, 2022: ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਨੂੰ ਭਲਕੇ 30 ਜੂਨ ਨੂੰ ਵਿਧਾਨ ਸਭਾ ਵਿਚ ਆਪਣਾ ਬਹੁਮਤ ਸਾਬਤ ਕਰਨ ਵਾਸਤੇ ਆਖਿਆ ਹੈ। ਰਾਜਪਾਲ ਨੇ ਵਿਧਾਨ ਸਭਾ ਦੇ ਸਕੱਤਰ ਰਾਜਿੰਦਰ ਭਾਗਵਤ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਭਲਕੇ 30 ਜੂਨ ਨੂੰ ਸਵੇਰੇ 11.00 ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ ਤੇ ਠਾਕਰੇ ਨੂੰ ਇਸ ਵਿਚ ਆਪਣਾ ਬਹੁਮਤ ਸਾਬਤ ਕਰਨ ਵਾਸਤੇ ਲਿਖਿਆ ਹੈ।
Total Responses : 267