18 ਜੁਲਾਈ ਤੋਂ ਕੀ ਹੋਵੇਗਾ ਮਹਿੰਗਾ, ਕੀ ਹੋਵੇਗਾ ਸਸਤਾ, ਪੜ੍ਹੋ ਜੀ ਐੱਸ ਟੀ ਕੌਂਸਲ ਦੇ ਫ਼ੈਸਲੇ
ਚੰਡੀਗੜ੍ਹ, 29 ਜੂਨ,2022: ਜੀ ਐੱਸ ਟੀ ਕੌਂਸਲ ਦੀ ਮੀਟਿੰਗ ਇਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਥਾਰਮਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਚੀਜ਼ਾਂ ’ਤੇ ਜੀ ਐੱਸ ਟੀ ਰੇਟ ਵਧਾਉਣ ਤੇ ਘਟਾਉਣ ਬਾਰੇ ਫ਼ੈਸਲੇ ਲਏ ਗਏ।
18 ਜੁਲਾਈ ਤੋਂ ਕੀ ਹੋਵੇਗਾ ਮਹਿੰਗਾ, ਕੀ ਹੋਵੇਗਾ ਸਸਤਾ, ਪੜ੍ਹੋ ਜੀ ਐੱਸ ਟੀ ਕੌਂਸਲ ਦੇ ਫ਼ੈਸਲੇ
ਇਸ ਵਿਚ ਇਹਵੀ ਫੈਸਲਾ ਕੀਤਾ ਗਿਆ ਕਿ ਕੈਸੀਨੋ, ਰੇਸ ਕੋਰਸ ਤੇ ਆਨਲਾਈਨ ਗੇਮ ਦੇ ਮਾਮਲਿਆਂ ’ਤੇ ਮੁੜ ਨਜ਼ਰਸਾਨੀ ਕੀਤੀ ਜਾਵੇਗੀ। ਇਹ ਫੈਸਲਾ ਕੀਤਾ ਗਿਆ ਕਿ ਜੀ ਐੱਸ ਟੀ ਦਰਾਂ ਵਿਚ ਤਬਦੀਲੀ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ 18 ਜੁਲਾਈ, 2022 ਤੋਂ ਲਾਗੂ ਹੋਵੇਗਾ। ਪੜ੍ਹੋ ਵੇਰਵੇ ਲਿੰਕ ਕਲਿੱਕ ਕਰੋ :