ਕੈਨੇਡਾ : ਕੌਮਾਂਤਰੀ ਵਿਦਿਆਰਥੀਆਂ ਲਈ ਵਰਕ ਪਰਮਿਟ ਵਧਾਉਣ ਦਾ ਐਲਾਨ
ਓਟਾਵਾ,30 ਜੂਨ, 2022: ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫ਼ਰਜ਼ਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿਚ ਜਿਹੜੇ ਕੌਮਾਂਤਰੀ ਵਿਦਿਆਰਥੀਆਂ ਦੀ ਵਰਕ ਪਰਮਿਟ 20 ਸਤੰਬਰ 2021 ਅਤੇ 31 ਦਸੰਬਰ 2022 ਨੁੰ ਖ਼ਤਮ ਹੋ ਰਹੇ ਹਨ, ਉਹਨਾਂ ਦੇ ਵਰਕ ਪਰਮਿਟ 18 ਮਹੀਨਿਆਂ ਲਈ ਵਧਾਏ ਜਾਣਗੇ।
ਮੰਤਰੀ ਨੇ ਦੋ ਤਿੰਨ ਟਵੀਟਾਂ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।
?PGWP UPDATE
As ??’s economy continues to recover, there remain hundreds of thousands of jobs waiting to be filled. Hard-working international graduates make enormous contributions to their communities and our economy. pic.twitter.com/7aFwI3mhhv
— Sean Fraser (@SeanFraserMP) June 24, 2022
This special measure represents a growth potential in the economy, and will allow more graduates to make?? their home.
Thank you to all those who collaborated with my team to extend this program, and to the international and post-graduate students who keep choosing Canada.
— Sean Fraser (@SeanFraserMP) June 24, 2022
Information on how to apply for the special measure will be posted on our website in the coming weeks.
— Sean Fraser (@SeanFraserMP) June 24, 2022