ਭਰਵੀਂ ਬਾਰਿਸ਼ ਨਾਲ ਹੋਇਆ ਜਲਥਲ, ਅਗਲੇ ਦੋ ਦਿਨ ਵੀ ਬਾਰਿਸ਼ ਹੋਵੇਗੀ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 30 ਜੂਨ 2022- ਭਰਵੀਂ ਬਾਰਿਸ਼ ਹੋਣ ਨਾਲ ਜਲਥਲ ਹੋ ਗਿਆ ਹੈ।
ਪੰਜਾਬ, ਹਿਮਾਚਲ ਤੇ ਹਰਿਆਣਾ ਵਿਚ ਭਰਵੀਂ ਬਾਰਿਸ਼ ਹੋ ਰਹੀ ਹੈ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਡ਼ਕਾਂ ਪਾਣੀ ਨਾਲ ਭਰ ਗਈਆਂ ਹਨ ਅਤੇ ਟ੍ਰੈਫਿਕ ਵੀ ਜਾਮ ਹੋ ਰਿਹਾ ਹੈ।
ਲੋਕਾਂ ਦੇ ਘਰਾਂ ਵਿਚ ਪਾਣੀ ਵਡ਼ ਗਿਆ ਹੈ।