ਇੰਜ:ਸੰਜੀਵ ਸੂਦ, ਇੰਜ:ਨਵੀਨ ਕੁਮਾਰ ਤੇ ਇੰਜ: ਪੂਨਰਦੀਪ ਸਿੰਘ ਨੂੰ ਮੁੱਖ ਇੰਜਨੀਅਰ ਵਜੋਂ ਮਿਲੀ ਤਰੱਕੀ
ਜੀ ਐਸ ਪੰਨੂ
ਪਟਿਆਲਾ 30 ਜੂਨ, 2022:ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਕ ਹੁਕਮ ਜਾਰੀ ਕਰਕੇ ਇੰਜ:ਸੰਜੀਵ ਕੁਮਾਰ ਸੂਦ ਉਪ ਮੁੱਖ ਇੰਜਨੀਅਰ ਈ.ਡੀ. ਨੂੰ ਤਰੱਕੀ ਦੇ ਕਿ ਮੁੱਖ ਇੰਜਨੀਅਰ ਟੀ ਐਸ, ਇੰਜ:ਨਵੀਨ ਕੁਮਾਰ ਉੱਪ ਮੁੱਖ ਇੰਜਨੀਅਰ ਜੋ ਕਿ ਪੀ ਐਸ ਟੀ ਸੀ ਐਲ ਵਿੱਚ ਤੈਨਾਤ ਸਨ ਨੂੰ ਤਰੱਕੀ ਦੇ ਕੇ ਮੁੱਖ ਇੰਜਨੀਅਰ ਟੈਕਨੀਕਲ ਆਡਿਟ ਤੇ ਇਨਸਪੈਸ਼ਨ ਲਗਾਇਆ ਗਿਆ ਹੈ ਇਸ ਤੋਂ ਇਲਾਵਾਂ ਊਪ ਮੁੱਖ ਇੰਜਨੀਅਰ ਇਨਫੋਰਸਮੈਟ ਇੰਜ: ਪੂਨਰਦੀਪ ਸਿੰਘ ਨੂੰ ਤਰੱਕੀ ਦੇ ਕੇ ਮੁੱਖ ਇੰਜਨੀਅਰ ਸੰਚਾਲਣ ਵੈਸਟ ਜ਼ੋਨ ਤੈਨਾਤ ਕੀਤਾ ਗਿਆ ਹੈ।