← ਪਿਛੇ ਪਰਤੋ
ਸੰਯੁਕਤ ਕਿਸਾਨ ਮੋਰਚੇ ਵੱਲੋਂ ਨਾਮ ਨਾ ਭੇਜੇ ਜਾਣ ਕਾਰਨ ਐੱਮ ਐੱਸ ਪੀ ਦੀ ਕਮੇਟੀ ਨਹੀਂ ਬਣੀ : ਤੋਮਰ ਨਵੀਂ ਦਿੱਲੀ, 2 ਜੁਲਾਈ, 2022: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮ ਐੱਸ ਪੀ ਦੀ ਕਮੇਟੀ ਲਈ ਆਪਣੇ ਪ੍ਰਤੀਨਿਧਾਂ ਦੇ ਨਾਮ ਨਾ ਭੇਜੇ ਜਾਣ ਕਾਰਨ ਹਾਲੇ ਤੱਕ ਕੇਂਦਰ ਸਰਕਾਰ ਐਮ ਐੱਸ ਪੀ ਬਾਰੇ ਕਮੇਟੀ ਨਹੀਂ ਸਕੀ।
Total Responses : 366