ਦਿੱਲੀ ਤੋਂ ਜਬਲਪੁਰ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 02 ਜੁਲਾਈ 2022- ਦਿੱਲੀ ਤੋਂ ਜਬਲਪੁਰ ਆ ਰਹੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਸਪਾਈਸ ਜੈੱਟ ਦੇ ਇਸ ਜਹਾਜ਼ ਵਿਚ ਧੁੰਆਂ ਨਿਕਲਦਾ ਦਿਖਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਜਹਾਜ਼ ਨੂੰ ਵਾਪਸ ਦਿੱਲੀ ਏਅਰਪੋਰਟ ਤੇ ਉਤਾਰਿਆ ਗਿਆ।