ਸੰਯੁਕਤ ਕਿਸਾਨ ਮੋਰਚਾ ਨੇ ਐਮਐਸਪੀ ਤੇ ਕਮੇਟੀ ਬਣਾਉਣ ਲਈ ਨਾਮ ਨਹੀਂ ਭੇਜੇ-ਤੋਮਰ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 02 ਜੁਲਾਈ 2022-ਕੇਂਦਰੀ ਖੇਤੀਬਾਡ਼ੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ
ਐਮਐਸਪੀ ਤੇ ਕਮੇਟੀ ਬਣਾਉਣ ਲਈ ਨਾਮ ਨਹੀਂ ਭੇਜੇ ਹਨ। ਜਿਸ ਨਾਲ ਐਮਐਸਪੀ ਤੇ ਕਮੇਟੀ ਨਹੀਂ ਬਣ ਸਕੀ ਹੈ।