← ਪਿਛੇ ਪਰਤੋ
ਡੀਜੀਪੀ ਵੀਕੇ ਭਾਵੜਾ ਦੀ ਦੋ ਮਹੀਨੇ ਦੀ ਛੁੱਟੀ ਮਨਜ਼ੂਰ ਹੋਈ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 02 ਜੁਲਾਈ 2022- ਪੰਜਾਬ ਦੀ ਡੀਜੀਪੀ ਵੀਕੇ ਭਾਵਡ਼ਾ ਦੀ 2 ਮਹੀਨੇ ਦੀ ਛੁੱਟੀ ਭਗਵੰਤ ਮਾਨ ਸਰਕਾਰ ਨੇ
ਮਨਜ਼ੂਰ ਕਰ ਲਈ ਹੈ। ਡੀਜੀਪੀ ਨੇ ਦੋ ਮਹੀੇਨੇ ਦੀ ਛੁੱਟੀ ਮੰਗੀ ਸੀ।
Total Responses : 365