ਵੱਡੀ ਖ਼ਬਰ : ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਗ੍ਰਿਫਤਾਰ
ਲੁਧਿਆਣਾ, 2 ਜੁਲਾਈ 2022: ਲੁਧਿਆਣਾ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਕਰਮਜੀਤ ਨੂੰ ਥਾਣਾ ਨੰਬਰ 6 ਵਿੱਚ ਪੁਲਿਸ ਵੱਲੋਂ ਲਿਜਾਇਆ ਗਿਆ ਹੈ। ਕੱਲ੍ਹ ਹੀ ਸੁਪਰੀਮ ਕੋਰਟ ਨੇ ਸਿਮਰਨਜੀਤ ਸਿੰਘ ਬੈਂਸ ਦੀ ਜਮਾਨਤ ਦੀ ਅਰਜੀ ਖ਼ਾਰਿਜ ਕੀਤੀ ਸੀ, ਹੁਣ ਤੱਕ ਅਸਲ ਦੋਸ਼ੀ ਸਿਮਰਨਜੀਤ ਸਿੰਘ ਬੈਂਸ ਭਗੌੜਾ ਹੈ।