← ਪਿਛੇ ਪਰਤੋ
ਆਪ ਸਰਕਾਰ ਨੇ 60 ਦਿਨਾਂ ਵਿਚ 38 ਕਰੋੜ ਰੁਪਏ ਮੀਡੀਆ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਅਤੇ ਬਾਹਰ ਖ਼ਰਚੇ :ਪਰਗਟ ਸਿੰਘ ਚੰਡੀਗੜ੍ਹ, 2 ਜੁਲਾਈ, 2022: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ 60 ਦਿਨਾਂ ਵਿਚ 38 ਕਰੋੜ ਰੁਪਏ ਪੰਜਾਬ ਅਤੇ ਪੰਜਾਬ ਤੋਂ ਬਾਹਰ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ ਹਨ। ਉਹਨਾਂ ਇਸ ਮਾਮਲੇ ਵਿਚ ਇਕ ਆਰ ਟੀ ਆਈ ਸੂਚਨਾ ਦਾ ਹਵਾਲਾਤੀ ਦਿੱਤਾ ਹੈ ਤੇ ਕਿਹਾ ਹੈ ਕਿ ਪੰਜਾਬ ਤੋਂ ਬਾਹਰ ਵੀ ਮੀਡੀਆ ਵਿਚ ਇਸ਼ਤਿਹਾਰਬਾਜ਼ੀ ਕੀਤੀ ਗਈ। ਪੜ੍ਹੋ ਟਵੀਟ :
Big - AAP is a PR company posing as a political party.RTI has revealed that @BhagwantMann Govt has given 38 crore of public money in 60 days to media in & outside Punjab. Ads were given even to @republic & Sudarshan News. RTI - @ManikGoyal_ (1/2) pic.twitter.com/pESDEjh5Ra — Pargat Singh (@PargatSOfficial) July 2, 2022
Big - AAP is a PR company posing as a political party.RTI has revealed that @BhagwantMann Govt has given 38 crore of public money in 60 days to media in & outside Punjab. Ads were given even to @republic & Sudarshan News. RTI - @ManikGoyal_ (1/2) pic.twitter.com/pESDEjh5Ra
Total Responses : 365