← ਪਿਛੇ ਪਰਤੋ
ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਅਮਰੀਕਾ ’ਚ ਦਾਇਰ ਹੋਇਆ ਕੇਸ ਵਾਸ਼ਿੰਗਟਨ, 3 ਜੁਲਾਈ, 2022: ਕਾਮੇਡੀਅਨ ਕਪਿਲ ਸ਼ਰਮਾ ਦੇ ਖ਼ਿਲਾਫ਼ ਇੱਥੇ 2015 ਵਿਚ ਨਾਰਥ ਅਮਰੀਕਾ ਦੌਰੇ ਦੌਰਾਨ ਕੀਤੇ ਕਰਾਰ ਨੂੰ ਤੋੜਨ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ। ਸਾਈ ਯੂ ਐੱਸ ਏ ਇੰਕ. ਵੱਲੋਂ ਇਹ ਕੇਸ ਦਾਇਰ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਕਿ ਕਪਿਲ ਸ਼ਰਮਾ ਨੇ 6 ਸ਼ੋਅ ਕਰਨ ਵਾਸਤੇ ਕਰਾਰ ਕੀਤਾ ਸੀ ਪਰ ਸਿਰਫ਼ 5 ਸ਼ੋਅ ਹੀ ਕੀਤੇ। ਦੂਜੇ ਪਾਸੇ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਕ ਸ਼ੋਅ ਲਈ ਪਏ ਘਾਟੇ ਦੇ ਪੈਸੇ ਦੇ ਦੇਵੇਗਾ।
Total Responses : 365