AAP ਵਿਧਾਇਕ ਰੰਧਾਵਾ ਦਾ ਬਿਆਨ:ਮੇਰਾ ਵਰਕਰ ਪੈਸੇ ਨਹੀਂ ਮੰਗ ਸਕਦਾ
ਬਾਬੂਸ਼ਾਹੀ ਨੈਟਵਰਕ
ਡੇਰਾਬੱਸੀ, 04 ਅਗਸਤ 2022- ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੇਰਾ ਵਰਕਰ ਪੈਸੇ ਨਹੀਂ ਮੰਗ ਸਕਦਾ।
ਰੰਧਾਵਾ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਕਾਰਵਾਈ ਕਰਾਂਗੇ ਅਤੇ ਪਰਚਾ ਦਰਜ ਕਰਾਉਣਗੇ।
ਯਾਦ ਰਹੇ ਕਿ ਰੰਧਾਵਾ ਦੇ ਪੀਏ ਤੇ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਤੋਂ 1 ਲੱਖ ਰੁਪਏ ਰਿਸ਼ਵਤ ਦੇਣ ਦੇ ਦੋਸ਼ ਲੱਗੇ ਸਨ।