← ਪਿਛੇ ਪਰਤੋ
ਭਾਰਤ ਦੇ ਮੁਰਲੀ ਸ੍ਰੀਸ਼ੰਕਰ ਨੇ ਲੋਂਗ ਜੰਪ ਵਿਚ ਜਿੱਤਿਆ ਸਿਲਵਰ ਮੈਡਲ ਬਰਮਿੰਘਮ, 5 ਅਗਸਤ, 2022: ਭਾਰਤ ਦੇ ਮੁਰਲੀ ਸ੍ਰੀਸ਼ੰਕਰ ਨੇ ਪੁਰਸ਼ਾਂ ਦੇ ਲੋਂਗ ਜੰਮ ਵਿਚ 8.08 ਮੀਟਰ ਦੀ ਛਾਲ ਮਾਰ ਕੇ ਰਾਸ਼ਟਰ ਮੰਡਲ ਖੇਡਾਂ ਵਿਚ ਸਿਲਵਰ ਮੈਡਲ ਜਿੱਤਿਆ ਹੈ। ਉਹ ਰਾਸ਼ਟਰ ਮੰਡਲ ਖੇਡਾਂ ਵਿਚ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਬਾਹਮਾਸ ਦੇ ਲੈਕੁਇਨ ਨੈਰਨ ਨੇ ਗੋਡਲ ਮੈਡਲ ਜਿੱਤਿਆ ਹੈ ਜਦੋਂ ਕਿ ਸਾਊਥ ਅਫਰੀਕਾ ਦੇ ਜੋਵਨ ਵੈਲ ਵੁਵਰਨ ਨੇ ਬਰੋਂਜ ਮੈਡਲ ਜਿੱਤਿਆ ਹੈ।
Total Responses : 267