← ਪਿਛੇ ਪਰਤੋ
ਰਾਸ਼ਟਰ ਮੰਡਲ ਖੇਡਾਂ : ਪੈਰਾ ਪਾਵਰ ਲਿਫਟਰ ਸੁਧੀਰ ਨੇ ਜਿੱਤਿਆ ਗੋਲਡ ਮੈਡਲ ਬਰਮਿੰਘਮ, 5 ਅਗਸਤ, 2022: ਪੈਰਾ ਪਾਵਰ ਲਿਫਟਰ ਸੁਧੀਰ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਪੁਰਸ਼ਾਂ ਦੇ ਹੈਵੀ ਵੇਟ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਉਸਨੇ 212 ਕਿਲੋ ਭਾਰ ਚੁੱਕਿਆ। ਉਹ ਰਾਸ਼ਟਰ ਮੰਡਲ ਖੇਡਾਂ ਵਿਚ ਪੈਰਾ ਪਾਵਰ ਲਿਫਟਿੰਗ ਵਿਚ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
Total Responses : 936