← ਪਿਛੇ ਪਰਤੋ
CM ਭਗਵੰਤ ਮਾਨ ਨੇ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਦੇ ਸੈਮੀਫਾਈਨਲ ਵਿਚ ਪਹੁੰਚਣ ਤੇ ਵਧਾਈ ਦਿੱਤੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 05 ਅਗਸਤ 2022- ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਵਲੋਂ ਵੇਲਸ ਦੀ ਟੀਮ ਨੂੰ ਹਰਾਕੇ ਸੈਮੀਫਾਈਨਲ ਵਿਚ ਪਹੁੰਚਣ ਤੇ ਵਧਾਈ ਦਿੱਤੀ ਹੈ।
ਭਾਰਤ ਦੀ ਹਾਕੀ ਟੀਮ ਨੂੰ ਵੇਲਸ ਦੀ ਟੀਮ ਉੱਤੇ ਸ਼ਾਨਦਾਰ ਜਿੱਤ ਦੀਆਂ ਵਧਾਈਆਂ …ਚੱਕਦੇ ਇੰਡੀਆ …ਸੈਮੀਫਾਈਨਲ ਲਈ ਸ਼ੁਭਕਾਮਨਾਵਾਂ…— Bhagwant Mann (@BhagwantMann) August 4, 2022
ਭਾਰਤ ਦੀ ਹਾਕੀ ਟੀਮ ਨੂੰ ਵੇਲਸ ਦੀ ਟੀਮ ਉੱਤੇ ਸ਼ਾਨਦਾਰ ਜਿੱਤ ਦੀਆਂ ਵਧਾਈਆਂ …ਚੱਕਦੇ ਇੰਡੀਆ …ਸੈਮੀਫਾਈਨਲ ਲਈ ਸ਼ੁਭਕਾਮਨਾਵਾਂ…
Total Responses : 929