ਭਗਤ ਪੂਰਨ ਸਿੰਘ ਦੀ ਬਰਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਣਾਮ ਕੀਤਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 05 ਅਗਸਤ 2022- ਮੁੱਖ ਮੰਤਰੀ ਭਗਵੰਤ ਮਾਨ ਨੇ ਦੀਨ ਦੁਖੀਆਂ ਦੇ ਦਰਦੀ, ਸੇਵਾ ਸਮਰਪਣ ਤੇ ਭਗਤੀ ਦੇ ਪੁੰਜ ਭਗਤ ਪੂਰਨ ਸਿੰਘ ਦੀ ਬਰਸੀ ਤੇ ਪ੍ਰਣਾਮ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ ਜੀਵਨ ਤੇ ਮਨੁੱਖਤਾ ਪ੍ਰਤੀ ਘਾਲਣਾ ਸਾਡੇ ਲਈ ਸਦੀਆਂ ਤੀਕ ਪ੍ਰੇਰਣਾਸਰੋਤ ਰਹੇਗੀ।