← ਪਿਛੇ ਪਰਤੋ
ਰਾਘਵ ਚੱਢਾ ਅੱਜ 5 ਅਗਸਤ ਨੂੰ ਰਾਜ ਸਭਾ ਵਿਚ ਪੇਸ਼ ਕਰਨਗੇ ਐਮ ਐਸ ਪੀ ਬਾਰੇ ਪ੍ਰਾਈਵੇਟ ਮੈਂਬਰ ਬਿੱਲ ਚੰਡੀਗੜ੍ਹ, 5 ਅਗਸਤ, 2022: ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ 5 ਅਗਸਤ ਨੁੰ ਰਾਜ ਸਭਾ ਵਿਚ ਫਸਲਾਂ ਲਈ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਗੇ। ਰਾਘਵ ਚੱਢਾ ਨੇ ਪੰਜਾਬੀ ਵਿਚ ਇਕ ਵੀਡੀਓ ਪੋਸਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਾਘਵ ਚੱਢਾ ਨੇ ਕਿਹਾ ਕਿ ਇਹ ਬਿੱਲ ਦੁਪਹਿਰ ਬਾਅਦ 2.30 ਵਜੇ ਪੇਸ਼ ਕੀਤਾ ਜਾਵੇਗਾ ਤੇ ਇਹ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਵੇਗੀ।
Total Responses : 189