CM ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਵਿਖੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ
ਬਾਬੂਸ਼ਾਹੀ ਨੈਟਵਰਕ
ਸੰਗਰੂਰ, 5ਅਗਸਤ 2022- ਮੁੱਖ ਮੰਤਰੀ ਭਗਵੰਤ ਮਾਨ ਨੇ 5 ਅਗਸਤ ਨੂੰ ਮਸਤੂਆਣਾ ਸਾਹਿਬ ( ਸੰਗਰੂਰ) ਵਿਖੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ
ਭਗਵੰਤ ਮਾਨ ਨੇ ਕਿਹਾ ਕਿ 31 ਮਾਰਚ 2023 ਤੱਕ ਕਾਲਜ ਤਿਆਰ ਹੋ ਜਾਏਗਾ।
1 ਅਪ੍ਰੈਲ ਤੋਂ 75 ਸੀਟਾਂ ਨਾਲ ਇਹ ਕਾਲਜ ਚਾਲੂ ਹੋੋਵੇਗਾ।