ਭਾਰਤ ਨੇ ਜਿੱਤਿਆ 6ਵੇਂ ਗੋਲਡ ਮੈਡਲ ਕਾਮਨਵੈਲਥ ਖੇਡਾਂ 'ਚ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 5 ਅਗਸਤ 2022- ਕਾਮਨਵੈਲਥ ਖੇਡਾਂ ਦੇ ਵਿੱਚ ਭਾਰਤ ਦੇ ਖਿਡਾਰੀਆਂ ਵਲੋਂ ਜਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਭਾਰਤ ਹਿੱਸੇ ਅੱਜ ਇੱਕ ਹੋਰ ਗੋਲਡ ਮੈਡਲ ਆਇਆ ਹੈ।
ਬਜਰੰਗ ਪੁਨੀਆ ਵਲੋਂ ਪੁਰਸ਼ਾਂ ਦੀ 65kg ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।