← ਪਿਛੇ ਪਰਤੋ
ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਅੱਜ 6 ਅਗਸਤ ਨੂੰ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ 06 ਅਗਸਤ 2022- ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਅੱਜ 6 ਅਗਸਤ ਨੂੰ ਵੋਟਾਂ ਪੈਣਗੀਆਂ।
ਉਪ ਰਾਸ਼ਟਰਪਤੀ ਦੀ ਚੋਣ ਲਈ ਐਨਡੀਏ ਵਲੋਂ ਉਮੀਦਵਾਰ ਜਗਦੀਪ ਧਨਖਡ਼ ਤੇ ਵਿਰੋਧੀ ਦਲ ਵਲੋਂ ਮਾਰਗਿਟ ਅਲਵਾ ਉਮੀਦਵਾਰ ਹਨ।
Total Responses : 928