ਊਧਮਪੁਰ ਜੰਮੂ: ਸਵਾਰੀਆਂ ਨਾਲ ਭਰੀ ਮਿੰਨੀ ਬੱਸ ਖੱਡ ਵਿਚ ਡਿੱਗੀ, ਕਰੀਬ 8 ਜ਼ਖਮੀ
ਬਾਬੂਸ਼ਾਹੀ ਨੈਟਵਰਕ
ਊਧਮਪੁਰ ਜੰਮੂ - 06 ਅਗਸਤ 20222- ਜੰਮੂ ਦੇ ਊਧਮਪੁਰ ਵਿਖੇ ਇਕ ਮਿੰਨੀ ਬੱਸ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਕਰੀਬ 8 ਲੋਕ ਜ਼ਖਮੀ ਹੋ ਗਏ।
ਨਿਊਜ਼ 18 ਦੇ ਹਵਾਲੇ ਅਨੁਸਾਰ ਬੱਸ ਵਿਚ ਸਕੂਲੀ ਬੱਚੇ ਵੀ ਸਵਾਰ ਸਨ।