← ਪਿਛੇ ਪਰਤੋ
ਮਾਮਲਾ ਅਮਰੀਕਾ ’ਚ ਪੰਜਾਬਣ ਵੱਲੋਂ ਖੁਦਕੁਸ਼ੀ ਦਾ, ਯੂ ਪੀ ’ਚ ਸਹੁਰਾ ਪਰਿਵਾਰ ਖਿਲਾਫ ਕੇਸ ਦਰਜ ਬਿਜਨੌਰ, 8 ਅਗਸਤ, 2022: ਅਮਰੀਕਾ ਵਿਚ ਆਤਮ ਹੱਤਿਆ ਕਰਨ ਵਾਲੀ ਮਨਦੀਪ ਕੌਰ ਦੇ ਸਹੁਰਾ ਪਰਿਵਾਰ ਖਿਲਾਫ ਬਿਜਨੌਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਉਸਦੇ ਸੱਸ ਅਤੇ ਸਹੁਰੇ ਦੇ ਨਾਲ ਨਾਲ ਦਿਉਰ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਇਹ ਖਬਰ ਨਿਊਜ਼ 18 ਨੇ ਨਸ਼ਰ ਕੀਤੀ ਹੈ।
Total Responses : 189