ASI ਨੂੰ ਰਿਸ਼ਵਤ ਲੈਂਦੇ ਆਪ ਵਿਧਾਇਕ ਨੇ ਫੜਿਆ
ਬਾਬੂਸ਼ਾਹੀ ਨੈਟਵਰਕ
ਰਾਮਪੁਰਾ ਫੂਲ, 08 ਅਗਸਤ 2022- ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਪੰਜਾਬ ਪੁਲਿਸ ਦੇ ਏ.ਐਸ.ਆਈ ਨੂੰ 5000 ਰੁਪਏ ਰਿਸ਼ਵਤ ਲੈਂਦੇ ਫਡ਼ਿਆ ਹੈ।
ਬਲਕਾਰ ਸਿੱਧੂ ਨੇ ਫਡ਼ੇ ਏ.ਐਸ.ਆਈ ਨੂੰ ਇਕ ਦਿਨ ਪਹਿਲਾਂ ਵੀ 1000 ਰੁਪਏ ਰਿਸ਼ਵਤ ਲੈਣ ਤੇ ਵਰਜਿਆ ਸੀ।