← ਪਿਛੇ ਪਰਤੋ
ਬਿਜਲੀ ਬਿੱਲ 2022 ਨੂੰ ਲੈ ਕੇ ਕੇਂਦਰ ਦਾ ਰਾਜਾਂ ਦੇ ਅਧਿਕਾਰਾਂ ਤੇ ਹਮਲਾ-ਡਾ.ਸੰਦੀਪ ਪਾਠਕ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ,08 ਅਗਸਤ 2022- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ.ਸੰਦੀਪ ਪਾਠਕ ਨੇ ਕਿਹਾ ਕਿ ਬਹੁਤ ਦੀ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਆਪਣੀ ਗੱਲ ਤੋਂ ਮੁਕਰਕੇ ਲੋਕ ਸਭਾ ਵਿਚ ਅੱਜ ਬਿਜਲੀ ਸੋਧ ਬਿੱਲ 2022 ਪੇਸ਼ ਕਰ ਰਹੀ ਹ। ਜਿਸ ਨਾਲ ਕੇਂਦਰ ਦਾ ਰਾਜਾਂ ਦੇ ਅਧਿਕਾਰਾਂ ਤੇ ਹਮਲਾ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਤੇ ਵੀ ਹਮਲਾ ਹੈ।
बहुत ही दुर्गभग्यूर्ण है की केंद्र सरकार अपनी ही बात से मुकर कर लोकसभा में आज बिजली संशोधन 2022 बिल पेश करने जा रही है। यह राज्य के अधिकारों पर हमला है और देश के संघीय ढांचे पर प्रहार भी है।1/1— Dr. Sandeep Pathak (@SandeepPathak04) August 8, 2022
बहुत ही दुर्गभग्यूर्ण है की केंद्र सरकार अपनी ही बात से मुकर कर लोकसभा में आज बिजली संशोधन 2022 बिल पेश करने जा रही है। यह राज्य के अधिकारों पर हमला है और देश के संघीय ढांचे पर प्रहार भी है।1/1
Total Responses : 929