← ਪਿਛੇ ਪਰਤੋ
ਕਿਨੌਰ ਵਿਚ ਪਹਾੜਾਂ ਤੋਂ ਵੱਡੇ ਪੱਥਰ ਡਿੱਗਣ ਨਾਲ ਮਾਰਗ ਬੰਦ ਹੋਇਆ
ਬਾਬੂਸ਼ਾਹੀ ਨੈਟਵਰਕ
ਕਿਨੌਰ (ਹਿਮਾਚਲ ਪ੍ਦੇਸ਼) 08 ਅਗਸਤ 2022- ਕਿਨੌਰ ਦੇ ਨੇਡ਼ੇ ਪਹਾਡ਼ਾਂ ਤੋਂ ਵੱਡੇ ਪੱਥਰ ਡਿੱਗਣ ਨਾਲ ਰਸਤਾ ਬੰਦ ਹੋ ਗਿਆ ਹੈ।
ਇਸ ਹਾਦਸੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਮਾਰਗ ਤੋਂ ਆਵਾਜਾਈ ਬੰਦ ਹੋ ਗਈ ਹੈ।
Total Responses : 189