← ਪਿਛੇ ਪਰਤੋ
11 ਅਗਸਤ ਨੂੰ 9 ਵਜੇ ਦੀ ਬਜਾਏ 11 ਵਜੇ ਖੁੱਲ੍ਹਣਗੇ ਸਕੂਲ/ਕਾਲਜ/ਦਫਤਰ
ਚੰਡੀਗੜ੍ਹ, 8 ਅਗਸਤ 2022 - 11 ਅਗਸਤ ਨੂੰ ਰੱਖੜੀ ਵਾਲੇ ਸਰਕਾਰੀ ਦਫਤਰ, ਸਕੂਲ ਅਤੇ ਕਾਲਜ ਸਵੇਰੇ 9 ਵਜੇ ਖੁੱਲ੍ਹਣ ਦੀ ਬਜਾਏ ਸਵੇਰੇ 11 ਵਜੇ ਖੁੱਲ੍ਹਣਗੇ। ਸਰਕਾਰ ਵੱਲੋਂ 11 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੋਣ ਕਰਕੇ ਇਹ ਛੋਟ ਦਿੱਤੀ ਗਈ ਹੈ।
Total Responses : 930