AAP ਨੇ ਚੋਣਾਂ ਵਿਚ ਮੁਫਤ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਨੂੰ ਲੈ ਕੇ SC ਵਿਚ ਅਰਜੀ ਦਾਇਰ ਕੀਤੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 09ਅਗਸਤ 2022- ਆਮ ਆਦਮੀ ਪਾਰਟੀ ਨੇ ਚੋਣ ਮੁਹਿੰਮ ਦੌਰਾਨ ਮੁਫਤ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਵਿਰੁੱਧ ਜਨਹਿਤ ਪਟੀਸ਼ਨ ਦਾ ਵਿਰੋਧ ਕਰਨ ਲਈ ਸੁਪਰੀਮ ਕੋਰਟ ਵਿਚ ਅਰਜੀ ਦਿੱਤੀ ਹੈ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਮੁਫਤ ਪਾਣੀ, ਮੁਫਤ ਬਿਜਲੀ, ਮੁਫਤ ਟਰਾਂਸਪੋਰਟ ਵਰਗੇ ਚੋਣ ਵਾਅਦੇ ਮੁਫਤ ਨਹੀਂ ਹਨ, ਪਰ ਇਹ ਸਮਾਜ ਵਿਚ ਜ਼ਰੂਰੀ ਹਨ।