ਨਾਮਵਰ ਕਾਰੋਬਾਰੀ ਹਸਤੀ ਰਾਜਿੰਦਰ ਗੁਪਤਾ ਨੇ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਬਲਜੀਤ ਬੱਲੀ
ਚੰਡੀਗੜ੍ਹ, 09 ਅਗਸਤ , 2022: ਨਾਮਵਰ ਕਾਰੋਬਾਰੀ ਹਸਤੀ ਰਾਜਿੰਦਰ ਗੁਪਤ ਨੇ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਦੇ ਦਿੱਤਾ ਹੈ ।
ਇਸ ਬਾਰੇ ਵੇਰਵੇ ਦੀ ਉਡੀਕ ਹੈ .